punjabi.tooldirect.co.uk

ਬੋਲ਼ਟ ਕਟਰ (bolt cutter)


ਇੱਕ ਬੋਲ਼ਟ ਕਟਰ ਨੂੰ, ਕਈ ਵਾਰੀ ਬੋਲਟ ਕਰਾਪਰ ਵੀ ਕਿਹਾ ਜਾਂਦਾ ਹੈ, ਇਹ ਇੱਕ ਔਜਾਰ ਹੈ ਜਿਸ ਨੂੰ ਸੰਗਲ਼, ਤਾਲੇ, ਬੋਲਟ ਅਤੇ ਤਾਰ ਦੀ ਜਾਲ਼ੀ ਕੱਟਣ ਲਈ ਵਰਤਿਆ ਜਾਂਦਾ ਹੈ । ਬੋਲ਼ਟ ਕਟਰਾਂ ਦੀ ਅਸਲ ਵਰਤੋਂ ਹੁੰਦੀ ਸੀ ਜਿਵੇਂ ਨਾਮ ਤੋਂ ਪਤਾ ਲੱਗਦਾ ਹੈ ਪਹੁੰਚ ਸਥਾਨ ਤੇ ਸ਼ਿਪਿੰਗ ਕਨਟੇਨਰਾਂ ਤੋਂ ਬੋਲਟ ਦੀਆਂ ਸੀਲਾਂ ਨੂੰ ਕੱਟਣਾ । ਇਸ ਕੋਲ਼ ਮੁੱਖ ਤੌਰ ਤੇ ਲੰਮੇ ਦਸਤੇ ਅਤੇ ਛੋਟੇ ਬਲੇਡ ਹੁੰਦੇ ਹਨ, ਸੰਯੁਕਤ ਫੰਦਿਆਂ ਨਾਲ਼ ਉਤੋਲਕ ਸ਼ਕਤੀ ਅਤੇ ਕੱਟਿੰਗ ਬੱਲ ਨੂੰ ਵਧਾਉਣ ਲਈ । ਇੱਕ ਪੇਚੀਦਾ ਬੋਲਟ ਕਟਰ ਦਸਤਿਆਂ ਤੇ ਇੱਕ 250 ਐਨ ਜਾਂ 50 ਐਲ ਵੀ ਤਾਕਤ ਲਈ 20 ਕੇ ਐਨ ਜਾਂ 4000 ਐਲ ਬੀ ਦਾ ਕੱਟਿੰਗ ਬੱਲ ਉਪਲਬਧ ਹੁੰਦਾ ਹੈ ।


ਬੋਲਟ ਕਟਰਾਂ ਲਈ ਕੱਟਿੰਗ ਬਲੇਡਾਂ ਦੀਆਂ, ਐਂਗਲ ਕੱਟ, ਸੈਂਟਰ ਕੱਟ, ਸ਼ੀਅਰ ਕੱਟ, ਅਤੇ ਕਲਿੱਪਰ ਕੱਟ ਬਲੇਡਾਂ ਸਮੇਤ ਭਿੰਨ ਭਿੰਨ ਕਿਸਮਾਂ ਹਨ । ਬੋਲਟ ਕਟਰ ਆਮ ਤੌਰ ਤੇ 12", 14", 18", 24", 30", 36" ਅਤੇ 42" ਦੀ ਲੰਬਾਈ ਵਿੱਚ ਉਪਲਬਧ ਹਨ । ਲੰਬਾਈ ਨੂੰ ਜਬੜੇ ਦੀ ਨੋਕ ਤੋਂ ਦਸਤੇ ਦੇ ਸਿਰੇ ਤੱਕ ਨਾਪਿਆ ਜਾਂਦਾ ਹੈ ।


  • ਐਂਗਲ ਕੱਟ ਵਿੱਚ ਅਸਾਨੀ ਨਾਲ਼ ਬਿਠਾਉਣ ਨਾਲ਼ ਕਟਰ ਹੈਡ ਐਂਗਲ ਹੁੰਦਾ ਹੈ । ਪੇਚੀਦਾ ਐਂਗਲ 25 ਤੋਂ 35 ਡਿਗਰੀ ਤੱਕ ਹੁੰਦਾ ਹੈ ।
  • ਸੈਂਟਰ ਕੱਟ ਵਿੱਚ ਬਲੇਡ, ਬਲੇਡ ਦੇ ਦੋਹਾਂ ਪਾਸਿਆਂ ਤੋਂ ਸਮਾਨ ਦੂਰੀ ਤੇ ਹੁੰਦਾ ਹੈ ।
  • ਕੈਂਚੀ ਕੱਟ ਕੋਲ਼ ਇੱਕ ਦੂਜੇ ਦੇ ਉਲਟ ਬਲੇਡ ਹੁੰਦੇ ਹਨ (ਜਿਵੇਂ ਕਿ ਆਮ ਕਾਗਜ ਦੀ ਕੈਂਚੀ ਵਾਲ਼ੇ ਬਲੇਡ) ।
  • ਕਲਿੱਪਰ ਕੱਟ ਵਿੱਚ ਇੱਕ ਪਾਸੇ ਦੇ ਉਲਟ ਕੱਟਣ ਲਈ ਬਲੇਡ ਹੁੰਦੇ ਹਨ (ਸਮਤਲ ਸਤਾਵਾਂ ਦੇ ਉਲਟ ਕੱਟਣ ਲਈ)।


    ਬਹੁਤ ਸਾਰੀਆਂ ਕੰਪਨੀਆਂ ਫਾਈਬਰਗਲਾਸ ਦਸਤਿਆਂ ਵਾਲ਼ੇ ਬੋਲਟ ਕਟਰ ਤਿਆਰ ਕਰਦੀਆਂ ਹਨ ਜਿਹਨਾਂ ਨੂੰ ਚਾਲੂ ਬਿਜਲਈ ਤਾਰਾਂ ਕੱਟਣ ਲਈ ਵਰਤਿਆ ਜਾ ਸਕਦਾ ਹੇ ਅਤੇ ਬਚਾਵ ਅਪ੍ਰੇਸ਼ਨਾਂ ਦੌਰਾਨ ਪੂਰੀ ਤਰਾਂ ਲਾਭਦਾਇਕ ਹਨ । ਫਾਈਬਰਗਸਾਲ ਹੈਂਡਲਾਂ ਦੀ ਪ੍ਰੰਪਰਾਵਾਦੀ ਡਰਾਪ ਜਾਲ਼ੀ ਜਾਂ ਠੋਸ ਪਾਈਪ ਹੈਂਡਲਾਂ ਨਾਲੋਂ ਵਜਨ ਵਿੱਚ ਹਲਕੇ ਹੋਣਾ ਵੀ ਇੱਕ ਹੋਰ ਵਿਸ਼ੇਸ਼ਤਾ ਹੈ ।


  • Home
  • ਸਕਰਿਊਡਰਾਈਵਰ (Screwdriver)
  • ਡਰਿੱਲ (Drill)
  • ਸਟੈਪਲ ਗੰਨ (Staple Gun)
  • ਕਟਾਈ ਕਰਨ ਵਾਲ਼ੀਆਂ ਕੈਂਚੀਆਂ (Pruning shears)
  • ਬੋਲ਼ਟ ਕਟਰ (bolt cutter)
  • ਕਾਂਡੀ (trowel)
  • ਬਾਗ ਕਾਂਟਾ (garden fork)
  • ਵਾੜ ਟ੍ਰਿਮਰ (hedge trimmer)
  • ਤਾਰ ਸਟਰਿੱਪਰ (wire stripper)
  • ਟੂਲਬਾਕਸ (toolboxes)
  • ਐਂਗਲ ਗਰਾਂਈਡਰ (angle grinder)
  • ਸੈਂਡਰ (sander)
  • ਹੀਟ ਗੰਨ (heat gun)
  • Contact