punjabi.tooldirect.co.uk

ਵਾੜ ਟ੍ਰਿਮਰ (hedge trimmer)


ਇੱਕ ਵਾੜ ਟ੍ਰਿਮਰ ਬਾਗਵਾਨੀ/ ਖੇਤੀਬਾੜੀ ਯੰਤਰ ਦਾ ਵਾੜਾਂ ਨੂੰ ਤਰਾਸ਼ਣ ਵਾਲ਼ੇ ਉਪਕਰਣ ਦਾ ਇੱਕ ਟੁਕੜਾ ਹੈ । ਮੋਟਰ ਨਾਲ਼ ਚੱਲਣ ਵਾਲ਼ਾ ਵਾੜ ਟ੍ਰਿਮਰ ਕੰਮ ਨੂੰ ਤੇਜੀ ਨਾਲ਼ ਕਰਨ ਅਤੇ ਹੱਥੀਂ ਕੰਮ ਕਰਨ ਨਾਲ਼ੋਂ ਘੱਟ ਜੋਰ ਲਗਾਉਣ ਨਾਲ਼ ਕੰਮ ਕਰਦਾ ਹੈ ।


ਇਕੱਲੇ-ਵਰਤਣ ਵਾਲ਼ੇ


ਊਰਜਾ ਸਾਧਨ ਮਨੁੱਖੀ ਤਾਕਤ, ਗੈਸੋਲੀਨ, ਜਾਂ ਬਿਜਲੀ ਹੋ ਸਕਦੀ ਹੈ । ਪਹਿਲੀ ਕਿਸਮ ਨੂੰ ਚਲਾਉਣ ਲਈ ਕਿਸੀ ਵੀ ਚੀਜ ਦੀ ਲੋੜ ਨਹੀਂ ਹੁੰਦੀ ਅਤੇ ਸਭ ਤੋਂ ਸਸਤਾ/ਵਾਤਾਵਰਣ ਤੌਰ ਤੇ ਦੋਸਤਾਨਾ । ਪਹਿਲਾ ਤਰੀਕਾ ਵਧੇਰੇ ਊਰਜਾ ਵਾਲ਼ਾ ਹੁੰਦਾ ਹੈ ਪਰ ਭਾਰਾ ਅਤੇ ਚਾਲੂ ਕਰਨ ਲਈ ਮੁਸ਼ਕਲ ਹੋ ਸਕਦਾ ਹੈ । ਬਾਅਦ ਵਾਲ਼ਾ ਤਰੀਕਾ ਹਲਕਾ ਹੁੰਦਾ ਹੈ ਅਤੇ ਘੱਟ ਤਾਕਤਵਰ (ਗੈਸੋਲੀਨ ਰੂਪਾਂਤਰਾਂ ਨਾਲ਼ੋਂ) ਹੋਣ ਦੇ ਨਾਲ਼ ਨਾਲ਼ ਘੱਟ ਪ੍ਰਦੂਸ਼ਣ ਵਾਲ਼ਾ ਹੁੰਦਾ ਹੈ, ਅਜੇ ਵੀ ਵਧੇਰੇ ਕਿਸਮਾਂ ਨੂੰ ਇੱਕ ਬਿਜਲਈ ਤਾਰ ਦੀ ਲੋੜ ਹੁੰਦੀ ਹੈ । ਬਿਜਲਈ ਵਾੜ ਟ੍ਰਿਮਰਾਂ ਨੂੰ ਆਮ ਤੌਰ ਤੇ ਸੁਰੱਖਿਅਤ ਯੰਤਰਾਂ ਨਾਲ਼ ਡਿਜਾਇਨ ਕੀਤਾ ਗਿਆ ਹੈ ਇਸ ਤਰੀਕੇ ਨਾਲ਼ ਕਿ ਉਹ ਉਦੋਂ ਕੰਮ ਕਰਦੇ ਹਨ ਜਦੋਂ ਅਪਰੇਟਰ ਦੇ ਦੋਨੋਂ ਹੱਥ ਦਸਤਿਆਂ ਤੇ ਹੁੰਦੇ ਹਨ ।


ਇੱਕ ਟ੍ਰੈਕਟਰ-ਦੁਆਰਾ ਚਲਾਏ ਜਾਣ ਵਾਲ਼ੇ ਟ੍ਰਿਮਰ ਵੀ ਮੌਜੂਦ ਹਨ (ਦਿਖਾਏ ਨਹੀਂ ਗਏ), ਜਿਹੜੇ ਅਸਾਨੀ ਨਾਲ ਪੌਦਿਆਂ ਅਤੇ ਭੋਜਨ ਵਾਲ਼ੀਆਂ ਫਸਲਾਂ ਦਾ ਤਰਾਸ਼ਣ/ਛਾਂਗਣ ਦੀ ਇਜਾਜਤ ਦਿੰਦਾ ਹੈ । ਵਧੇਰੇ ਕਰਕੇ, ਹੱਥ ਨਾਲ਼ ਚੱਲਣ ਵਾਲ਼ੀਆਂ ਕਿਸਮਾਂ ਅਤੇ ਹੱਥ ਤੋਂ ਬਿਨਾਂ ਚੱਲਣ ਵਾਲ਼ੀਆਂ ਕਿਸਮਾਂ ਮੌਜੂਦ ਹਨ (ਟ੍ਰੈਕਟਰ ਦੀ ਸਾਈਡ ਤੇ ਲਗਾਈਆਂ 2 ਕੇਂਦਰੀ ਪਿਵਟਾਂ ਤੇ ਬਲੇਡਾਂ ਨੂੰ ਘੁਮਾਉਣ ਤੇ ਨਿਰਭਰ ਕਰਦਾ ਹੈ) । ਇਹ ਬਾਅਦ ਵਾਲ਼ੀਆਂ ਕਿਸਮਾਂ ਨੂੰ ਅੰਗੂਰ-ਉਪਜਾਉਣ (ਸ਼ਰਾਬ ਬਣਾਉਣ ਲਈ), ਛੋਟੇ ਟ੍ਰੈਕਟਰਾਂ ਨੂੰ ਵਰਤ ਕੇ ਜਿਹੜੇ ਅੰਗੂਰਾਂ ਦੀਆਂ ਵੇਲਾਂ ਵਿਚਕਾਰ ਚੱਲਦੇ ਹਨ ਦੇ ਲਈ ਵਰਤਿਆ ਜਾਂਦਾ ਹੈ ।


  • Home
  • ਸਕਰਿਊਡਰਾਈਵਰ (Screwdriver)
  • ਡਰਿੱਲ (Drill)
  • ਸਟੈਪਲ ਗੰਨ (Staple Gun)
  • ਕਟਾਈ ਕਰਨ ਵਾਲ਼ੀਆਂ ਕੈਂਚੀਆਂ (Pruning shears)
  • ਬੋਲ਼ਟ ਕਟਰ (bolt cutter)
  • ਕਾਂਡੀ (trowel)
  • ਬਾਗ ਕਾਂਟਾ (garden fork)
  • ਵਾੜ ਟ੍ਰਿਮਰ (hedge trimmer)
  • ਤਾਰ ਸਟਰਿੱਪਰ (wire stripper)
  • ਟੂਲਬਾਕਸ (toolboxes)
  • ਐਂਗਲ ਗਰਾਂਈਡਰ (angle grinder)
  • ਸੈਂਡਰ (sander)
  • ਹੀਟ ਗੰਨ (heat gun)
  • Contact