punjabi.tooldirect.co.uk

ਕਟਾਈ ਕਰਨ ਵਾਲ਼ੀਆਂ ਕੈਂਚੀਆਂ (Pruning shears)


ਕਟਾਈ ਕਰਨ ਵਾਲ਼ੀਆਂ ਕੈਂਚੀਆਂ, ਨੂੰ ਹਸਤ ਕੈਂਚੀਆਂ ਵੀ ਕਿਹਾ ਜਾਂਦਾ ਹੈ, ਜਾਂ ਕੱਟਣ ਵਾਲ਼ੀਆਂ ਕੈਂਚੀਆਂ ਪੌਦਿਆਂ ਲਈ ਵਰਤੀਆਂ ਜਾਣ ਵਾਲ਼ੀਆਂ ਕੈਂਚੀਆਂ ਦੀਆਂ ਕਿਸਮਾਂ ਹੁੰਦੀਆਂ ਹਨ । ਉਹ ਪੌਦਿਆਂ ਅਤੇ ਝਾੜੀਆਂ ਦੀਆਂ ਸਖਤ ਸ਼ਾਖਾਵਾਂ ਨੂੰ ਕੱਟਣ ਲਈ ਕਾਫੀ ਮਜਬੂਤ ਹੁੰਦੀਆਂ ਹਨ, ਕਈ ਵਾਰੀ ਦੋ ਸੈਂਟੀਮੀਟਰ ਤੱਕ ਮੋਟੀਆਂ । ਉਹਨਾਂ ਨੂੰ ਬਾਗਵਾਨੀ, ਰੁੱਖਾਂ ਦੀ ਖੇਤੀ, ਖੇਤੀਬਾੜੀ, ਫੁੱਲਾਂ ਦਾ ਪ੍ਰਬੰਧ ਕਰਨ, ਫੁੱਲ ਪ੍ਰਬੰਧਣ, ਅਤੇ ਕੁਦਰਤੀ ਸੁਰੱਖਿਆ ਜਿੱਥੇ ਉਚ-ਸਕੇਲ ਦੇ ਰਿਹਾਇਸ਼ੀ ਪ੍ਰਬੰਧਣ ਦੀ ਲੋੜ ਹੋਵੇ ।


ਲਾਪਰਜ਼ ਵੱਡੇ, ਦੋ-ਹੈਂਡਡ, ਸ਼ਾਖਾਵਾਂ ਲਈ ਲੰਮੇ-ਹੈਂਡਲਾਂ ਵਾਲ਼ੇ ਹਸਤ ਕੈਂਚੀਆਂ ਨਾਲੋਂ ਟਾਹਣੀਆਂ ਨੂੰ ਮੋਟਾ ਕੱਟ ਸਕਦੇ ਹਨ ।


ਕਤਰਨੀ ਦੇ ਛੋਟੇ ਦਸਤੇ ਹੁੰਦੇ ਹਨ ਅਤੇ ਇੱਕ ਹੱਥ ਨਾਲ਼ ਚਲਾਏ ਜਾਂਦੇ ਹਨ । [3]. ਦਸਤਿਆਂ ਵਿਚਕਾਰ ਇੱਕ ਸਪਰਿੰਗ ਕਾਰਣ ਜਬੜੇ ਬੰਦ ਹੋਣ ਤੋਂ ਬਾਅਦ ਫਿਰ ਖੁੱਲਦੇ ਹਨ । ਜਦੋਂ ਵਰਤੋਂ ਵਿੱਚ ਨਾ ਹੋਣ, ਜਬੜਿਆਂ ਨੂੰ ਇੱਕ ਸੁਰੱਖਿਅਤ ਪਕੜ ਜਾਂ ਇੱਕ ਲੂਪ ਦੁਆਰਾ ਦਸਤਿਆਂ ਨੂੰ ਇਕੱਠਿਆਂ ਪਕੜ ਕੇ ਨੇੜੇ ਕੀਤਾ ਜਾਂਦਾ ਹੈ । ਕਈਆਂ ਨੂੰ ਸੱਜੇ ਹੱਥ ਲਈ ਜਾਂ ਕਈਆਂ ਨੂੰ ਕੇਵਲ ਖੱਬੇ ਹੱਥ ਦੀ ਵਰਤੋਂ ਲਈ ਡਿਜਾਇਨ ਕੀਤਾ ਹੁੰਦਾ ਹੈ ਅਤੇ ਕਈਆਂ ਵਿੱਚ ਰਗੜ ਅਤੇ ਵਾਰ ਵਾਰ ਵਰਤੋਂ ਕਾਰਣ ਹੱਥ ਤੇ ਦਬਾਅ ਨੂੰ ਘਟਾਉਣ ਲਈ ਘੁੰਮਣ ਵਾਲਾ ਦਸਤਾ ਹੁੰਦਾ ਹੈ । ਲੰਮੀਆਂ ਕੈਂਚੀਆਂ ਵੀ ਹੁੰਦੀਆਂ ਹਨ ਜਿਹਨਾਂ ਨੂੰ ਟੈਲੀਸਕੋਪਿਕ ਕੈਂਚੀਆਂ ਕਿਹਾ ਜਾਂਦਾ ਹੈ ਜਿਹੜੀਆਂ ਕਿ ਲੰਮੀ ਪਹੁੰਚ-ਲਈ ਸੈਟ ਕਰਨਯੋਗ ਹੁੰਦੀਆਂ ਹਨ ਅਤੇ ਦਸਤਿਆਂ ਅਤੇ ਬਲੇਡਾਂ ਵਿਚਕਾਰ ਇੱਕ ਟੈਲੀਸਕੋਪਿਕ ਧੁਰੇ ਦੇ ਅੰਦਰੂਨੀ ਛੜ ਸਿਸਟਮ ਸਾਧਨ ਦੁਆਰਾ ਚਲਾਈਆਂ ਜਾਂਦੀਆਂ ਹਨ । ਇਹਨਾਂ ਦੇ ਪੁਰਾਣੇ ਵਰਜਨ ਨੂੰ ਇੱਕ ਐਵਰਨਕੇਟਰ ਕਿਹਾ ਜਾਂਦਾ ਸੀ ।


  • Home
  • ਸਕਰਿਊਡਰਾਈਵਰ (Screwdriver)
  • ਡਰਿੱਲ (Drill)
  • ਸਟੈਪਲ ਗੰਨ (Staple Gun)
  • ਕਟਾਈ ਕਰਨ ਵਾਲ਼ੀਆਂ ਕੈਂਚੀਆਂ (Pruning shears)
  • ਬੋਲ਼ਟ ਕਟਰ (bolt cutter)
  • ਕਾਂਡੀ (trowel)
  • ਬਾਗ ਕਾਂਟਾ (garden fork)
  • ਵਾੜ ਟ੍ਰਿਮਰ (hedge trimmer)
  • ਤਾਰ ਸਟਰਿੱਪਰ (wire stripper)
  • ਟੂਲਬਾਕਸ (toolboxes)
  • ਐਂਗਲ ਗਰਾਂਈਡਰ (angle grinder)
  • ਸੈਂਡਰ (sander)
  • ਹੀਟ ਗੰਨ (heat gun)
  • Contact