punjabi.tooldirect.co.uk

ਟੂਲਬਾਕਸ (toolboxes)


ਆਧੂਨਿਕ ਟੂਲਬਾਕਸ ਮੁੱਖ ਤੌਰ ਤੇ ਧਾਤ ਜਾਂ ਪਲਾਸਟਿਕ ਤੋਂ ਬਣੇ ਹੁੰਦੇ ਹਨ । ਟੂਲਬਾਕਸਾਂ ਨੂੰ ਤਿਆਰ ਕਰਨ ਵਾਲ਼ੀ ਲੱਕੜ 1800 ਦੇ ਸ਼ੁਰੂ ਵਿੱਚ ਬਣਾਏ ਜਾਣ ਵਾਲ਼ੇ ਬਾਕਸਾਂ ਲਈ ਸਮੱਗਰੀ ਦੀ ਪਸੰਦ ਹੁੰਦੀ ਸੀ । ਪ੍ਰਸਿੱਧੀ ਦੀ ਗਿਰਾਵਟ ਦੇ ਕੁੱਝ ਦਹਾਕਿਆਂ ਦੇ ਬਾਅਦ, ਅੱਜ ਉਪਯੋਗ ਵਿੱਚ ਪੁਨਰਉਥਾਨ ਚੱਲ ਰਿਹਾ ਹੈ ।


ਮੁਢਲੇ ਤੌਰ ਤੇ ਵਿਸੇਸ਼ ਸ਼ਿਲਪੀਪੁਣੇ ਲਈ ਬਹੁਤ ਸਾਰੇ ਲੋਕਾਂ ਦੁਆਰਾ ਨਿਰੀਖਣ ਕੀਤਾ ਗਿਆ ਹੈ, ਜਿਵੇਂ ਕਿ ਮਸ਼ੀਨਿਸਟ, ਟੂਲ ਅਤੇ ਡਾਈ ਮੇਕਰਾਂ, ਸੁਨਿਆਰਿਆਂ ਅਤੇ ਹੋਰ ਹੁਨਰਮੰਦ ਸ਼ਿਲਪੀਕਾਰਾਂ, ਉਹਨਾਂ ਨੂੰ ਬਾਅਦ ਵਿੱਚ ਔਸਤਨ ਦਸਤਕਾਰਾਂ ਅਤੇ ਸੰਗ੍ਰਾਹਕਾਂ ਦੁਆਰਾ ਵੀ ਵਿਰਾਸਤੀ ਕੰਮਾਂ ਵਿੱਚ ਵਰਤਿਆ ਗਿਆ ਹੈ । ਇੱਕ ਆਧੁਨਿਕ ਤਰਖਾਣ ਦਾ ਟੂਲਬਾਕਸ ਇੱਕ ਬੇਸ, ਕਿੱਲਾਂ ਨਾਲ਼ ਲਗਾਇਆ ਉਪਰਲਾ ਕਵਰ, ਅਤੇ ਸੁਵਿਧਾਜਨਕ ਪਹੁੰਚ ਲਈ ਅਕਸਰ ਅੰਦਰ ਲੱਗੇ ਰੈਕ ਦੁਆਰਾ ਬਣਦਾ ਹੈ । ਬਹੁਤ ਸਾਰੇ ਟੂਲਬਾਕਸਾਂ, ਅਤੇ ਅਲੱਗ ਅਲੱਗ ਕਿਸਮ ਦੇ ਵਪਾਰਕ ਸੰਦੂਕਾਂ ਨੂੰ ਅਮਰੀਕਨ ਇਤਿਹਾਸ ਦੇ ਸਮਿੱਥਸੋਨੀਅਨ ਮਿਊਜ਼ੀਅਮ ਵਿੱਚ ਦੇਖਿਆ ਜਾ ਸਕਦਾ ਹੈ ।


ਟੂਲਬਾਕਸਾਂ ਦੇ ਉਪਰ ਅਕਸਰ ਲਿਜਾਉਣ ਲਈ ਇੱਕ ਹੈਂਡਲ ਦੇ ਨਾਲ਼ ਇੱਕ ਕਬਜੇ ਵਾਲ਼ਾ ਕਵਰ, ਅਤੇ ਡੱਬੇ ਨੂੰ ਢੱਕ ਕੇ ਸੁਰੱਖਿਅਤ ਰੱਖਣ ਲਈ ਇੱਕ ਜਾਂ ਜਿਆਦਾ ਚਿਟਕਣੀਆਂ ਲੱਗੀਆਂ ਹੁੰਦੀਆਂ ਹਨ । ਖੁੱਲੇ ਛੋਟੇ ਡਿੱਬਿਆਂ ਨੂੰ ਆਮ ਤੌਰ ਤੇ ਅੰਦਰ ਰੱਖਿਆ ਜਾਂਦਾ ਹੈ, ਪਰ ਹੇਠਾਂ ਇੱਕ ਇਕੱਲੇ ਵੱਡੇ ਡੱਬੇ ਨਾਲ਼, ਡੱਬੇ ਦੇ ਕਿਨਾਰੇ ਅੰਦਰ ਇੱਕ ਉਭਰੇ ਹੋਏ ਕਿਨਾਰੇ ਤੇ ਬੈਠਾਈ ਗਈ ਚੱਲਣ ਵਾਲ਼ੀ ਟਰੇਅ ਵਾਲ਼ੇ ਵੱਡੇ ਡੱਬੇ ਹੁੰਦੇ ਹਨ ।


ਸੰਦਾਂ ਵਾਲ਼ੇ ਸੰਦੂਕ ਲਈ ਕਈ ਵਾਰੀ ਬਾਹਰ ਖਿਸਕਣ ਵਾਲੇ ਦਰਾਜ ਵਰਤੇ ਜਾਂਦੇ ਹਨ ਜਾਂ ਪਹਿਲਾਂ ਦਰਸਾਏ ਡਿਜਾਇਨ ਵਾਲ਼ੀਆਂ ਬਹੁਤ ਖੁੱਲੇ ਸਥਾਨ ਤੇ ਬਦਲੇ ਵਿੱਚ ਬ੍ਰੈਕਟ ਟ੍ਰੇਆਂ । ਇਹਨਾਂ ਸੰਦ ਰੱਖਣ ਵਾਲੇ ਡੱਬਿਆਂ ਵਿੱਚ ਲੈ ਕੇ ਜਾਣ ਵਾਲ਼ੀ ਟ੍ਰੇਅ ਬਹੁਤ ਘੱਟ ਆਮ ਹੁੰਦੀ ਹੈ, ਭਾਵੇਂ ਕਿ ਉਹਨਾਂ ਕੋਲ਼ ਆਮ ਤੌਰ ਤੇ ਸੰਦੂਕ ਉਪਰ ਇੱਕ ਕਬਜੇ ਵਾਲ਼ਾ ਸਟੋਰੇਜ ਡਿੱਬਾ ਹੁੰਦਾ ਹੈ । ਔਜਾਰਾਂ ਵਾਲੇ ਸੰਦੂਕ ਮੁਢਲੇ ਤੌਰ ਤੇ ਧਾਤ ਤੋਂ ਬਣੇ ਹੁੰਦੇ ਹਨ, ਭਾਵੇਂ ਕਿ ਕੁੱਝ ਮਹਿੰਗੇ ਨਮੂਨੇ ਮਜਬੂਤ ਲੱਕੜੀ ਤੋਂ ਬਣੇ ਹੁੰਦੇ ਹਨ । ਅਕਸਰ ਉਹ ਇੱਕ ਹੇਠਲੇ ਦੂਜੇ ਰੋਲਿੰਗ ਸੰਦੂਕ ਨਾਲ, ਉਪਰ ਸੰਦੂਕ ਰੱਖ ਕੇ ਸੈਟ ਬਣਾ ਕੇ ਵੇਚੇ ਜਾਂਦੇ ਹਨ । (ਉਪਰਲਾ ਸੰਦੂਕ) ਕਿਉਂਕਿ ਸੰਦਾਂ ਵਾਲ਼ੇ ਸੰਦੂਕਾਂ ਨੂੰ ਆਮ ਤੌਰ ਤੇ ਪਹੀਆਂ ਨਾਲ ਡਿਜਾਇਨ ਕੀਤਾ ਹੁੰਦਾ ਹੈ ਉਹਨਾਂ ਨੂੰ ਉਹਨਾਂ ਦੇ ਵਧੇਰੇ ਭਾਰ ਅਤੇ ਅਕਾਰ ਕਰਕੇ ਛੋਟਾ ਨਹੀਂ ਕੀਤਾ ਜਾਂਦਾ ।


ਟੂਲਕਾਰਟਾਂ ਨੂੰ (ਜਿਹਨਾਂ ਨੂੰ ਰੋਲਕੈਬ ਵੀ ਕਹਿੰਦੇ ਹਨ) ਕਿਸੀ ਸਥਾਨ ਤੇ ਗੱਡੀਆਂ ਦੀ ਮੁਰੰਮਤ ਅਤੇ ਰੱਖਰਖਾਵ ਲਈ ਆਵਾਜਾਈ ਉਦਯੋਗ ਵਿੱਚ ਆਮ ਤੌਰ ਤੇ ਵਰਤਿਆ ਜਾਂਦਾ ਹੈ । ਇਹਨਾਂ ਨੂੰ ਪੋਰਟੇਬਲ ਕਾਰਜ ਸਟੇਸ਼ਨਾਂ ਵਜੋਂ ਵਰਤਿਆ ਜਾਂਦਾ ਹੈ, ਕੁੱਝ ਵੱਡੀਆਂ ਕਿਸਮਾਂ ਸਵੈ ਊਰਜਾਤਮਕ ਹੁੰਦੀਆਂ ਹਨ ਅਤੇ ਸਵੈਚਾਲਿਤ ਦੌੜਾਕੂ ਪਿਟ ਗੱਡੀਆਂ ਵਾਂਗ ਚਲਾਇਆ ਜਾਂਦਾ ਹੈ ।




  • Home
  • ਸਕਰਿਊਡਰਾਈਵਰ (Screwdriver)
  • ਡਰਿੱਲ (Drill)
  • ਸਟੈਪਲ ਗੰਨ (Staple Gun)
  • ਕਟਾਈ ਕਰਨ ਵਾਲ਼ੀਆਂ ਕੈਂਚੀਆਂ (Pruning shears)
  • ਬੋਲ਼ਟ ਕਟਰ (bolt cutter)
  • ਕਾਂਡੀ (trowel)
  • ਬਾਗ ਕਾਂਟਾ (garden fork)
  • ਵਾੜ ਟ੍ਰਿਮਰ (hedge trimmer)
  • ਤਾਰ ਸਟਰਿੱਪਰ (wire stripper)
  • ਟੂਲਬਾਕਸ (toolboxes)
  • ਐਂਗਲ ਗਰਾਂਈਡਰ (angle grinder)
  • ਸੈਂਡਰ (sander)
  • ਹੀਟ ਗੰਨ (heat gun)
  • Contact